ਬਿਨ ਬੁਲਾਏ ਪ੍ਰੋਹਣੇ ਨੇ ਵਿਆਹ ਤੇ ਮਚਾਇਆ ਹੜਕੰਪ ਪਹਿਲਾਂ ਪਾਇਆ ਭੰਗੜਾ, ਫ਼ਿਰ ਚਲਾਈਆਂ ਗੋਲੀਆਂ | OneIndia Punjabi

2023-02-27 0

ਮਾਮਲਾ ਛੇਹਰਟਾ ਥਾਣਾ ਅਧੀਨ ਪੈਂਦੇ ਮਾਡਲ ਟਾਊਨ ਇਲਾਕੇ ਦਾ ਹੈ ਜਿੱਥੇ ਕੁਝ ਲੋਕਾਂ ਨੇ ਵਿਆਹ 'ਚ ਦਾਖ਼ਿਲ ਹੋ ਕੇ ਗੋਲੀਆਂ ਚਲਾ ਕੇ ਦਹਿਸ਼ਤ ਫੈਲਾ ਦਿੱਤੀ । ਪੀੜਤ ਕਮਲਜੀਤ ਕੌਰ ਨੇ ਦੱਸਿਆ ਕਿ ਉਸਦੇ ਬੇਟੇ ਦੀਪਕ ਸਿੰਘ ਦੇ ਵਿਆਹ 'ਚ ਉਹਨਾਂ ਗੁਰਸੇਵਕ ਸਿੰਘ ਨਾਮਕ ਰਿਸ਼ਤੇਦਾਰ ਨੂੰ ਨਹੀਂ ਬੁਲਾਇਆ ਸੀ | ਜਿਸ ਤੋਂ ਬਾਅਦ ਗੁੱਸੇ 'ਚ ਆਏ ਗੁਰਸੇਵਕ ਸਿੰਘ ਨੇ ਵਿਆਹ 'ਚ ਪਹੁੰਚ ਕੇ ਗੋਲੀਆਂ ਚਲਾ ਦਿੱਤੀਆਂ |
.
Uninvited Guests created a ruckus at the wedding, first they did bhangra, then fired bullets.
.
.
.
#punjabnews #amritsarnews #amritsarmarrigenews